Please Click on the "SHOW" button after typing your data

ਭਾਗ - ੳ

ਪਾਠ-1((ਫਸਲ ਪ੍ਰਬੰਧਨ))

ਇੱਕ ਕਿਸਮ ਦੇ ਪੌਦਿਆਂ ਨੂੰ ਇਕੋ ਥਾਂ ' ਤੇ ਵੱਡੇ ਪੱਧਰ ' ਤੇ ਉਗਾਉਣ ਨੂੰ—----ਕਹਿੰਦੇ ਹਨ
ਫ਼ਸਲ ਉਗਾਉਣ ਤੋਂ ਪਹਿਲਾਂ ਸਭ ਤੋਂ ਪਹਿਲਾ ਕਦਮ ਮਿੱਟੀ ਦੀ —-------ਹੈ
ਖਰਾਬ ਬੀਜ ਪਾਣੀ ਦੇ ਉੱਪਰ—----------- ਸ਼ੁਰੂ ਕਰ ਦਿੰਦੇ ਹਨ ।
ਫ਼ਸਲ ਉਗਾਉਣ ਲਈ ਉਚਿਤ ਸੂਰਜੀ ਪ੍ਰਕਾਸ਼ ਅਤੇ ਮਿੱਟੀ ਵਿੱਚ ਉੱਚਿਤ—-------ਅਤੇ —--- ਹੋਣੇ ਜ਼ਰੂਰੀ ਹਨ ।
ਪਾਠ-2 (ਭੋਜਨ ਦੇ ਤੱਤ )

ਅਸੀਂ ਸਟਾਰਚ ਦੀ ਮੌਜੂਦਗੀ ਦਾ ਪ੍ਰੀਖਣ ਕਰਨ ਲਈ ………. ਦੇ ਘੋਲ ਦੀ ਵਰਤੋਂ ਕਰਦੇ ਹਾਂ ।
ਆਲੂ , ਚਾਵਲ ਅਤੇ ਕਣਕ ਵਿੱਚ ………….ਭਰਪੂਰ ਮਾਤਰਾ ਵਿੱਚ ਹੁੰਦਾ ਹੈ ।
ਖੱਟੇ ਫ਼ਲਾਂ ਵਿੱਚ ਮੁੱਖ ਤੌਰ ' ਤੇ……….. ਵਿਟਾਮਿਨ ਹੁੰਦਾ ਹੈ ।
ਅਨੀਮੀਆ ……ਦੀ ਘਾਟ ਕਾਰਨ ਹੁੰਦਾ ਹੈ
ਗਿੱਲ੍ਹੜ…..ਘਾਟ ਕਾਰਨ ਹੁੰਦਾ ਹੈ
ਮਨੁੱਖ ਦੇ ਸਰੀਰ ਵਿੱਚ ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਵਿਟਾਮਿਨ D ਬਣਦਾ ਹੈ ।(ਸਹੀ / ਗਲਤ )
ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਤੋਂ ਅਸੀਂ ਕੈਲਸ਼ੀਅਮ ਪ੍ਰਾਪਤ ਕਰਦੇ ਹਾਂ । (ਸਹੀ / ਗਲਤ )
ਦਾਲਾਂ ਚਰਬੀ ਦਾ ਮੁੱਖ ਸਰੋਤ ਹਨ ।(ਸਹੀ / ਗਲਤ )
ਚਾਵਲ ਇਕੱਲੇ ਹੀ ਸਾਡੇ ਸਰੀਰ ਨੂੰ ਸਾਰੇ ਪੋਸ਼ਟਿਕ ਤੱਤ ਪ੍ਰਦਾਨ ਕਰ ਸਕਦੇ ਹਨ ।(ਸਹੀ / ਗਲਤ )
ਅੰਧਰਾਤਾ ਵਿਟਾਮਿਨ A ਦੀ ਘਾਟ ਕਾਰਨ ਹੁੰਦਾ ਹੈ ।(ਸਹੀ / ਗਲਤ )


ਭਾਗ - ਅ

ਪਾਠ-1(ਭੋਜਨ ਇਹ ਕਿਥੋਂ ਆਉਂਦਾ ਹੈ)

ਸਮੱਗਰੀ ਕੀ ਹੁੰਦੀ ਹੈ ?
ਭੋਜਨ ਪਦਾਰਥਾਂ ਵਿੱਚ ਮਸਾਲੇ ਵਜੋਂ ਵਰਤੇ ਜਾਂਦੇ ਕੋਈ ਦੋ ਬੀਜਾਂ ਦੇ ਨਾਮ ਦੱਸੋ ।


ਪਾਠ-2 (ਭੋਜਨ ਦੇ ਤੱਤ )

 ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋਟੀਨ ਭਰਪੂਰ ਸਰੋਤ ਹੈ । 
        ( ੳ ) ਆਲੂ   ( ਅ ) ਅੰਬ     ( ੲ ) ਚਾਵਲ     ( ਸ ) ਮੂੰਗੀ ਦੀ ਦਾਲ 
 ਹੇਠ ਲਿਖਿਆਂ ਵਿੱਚੋ ਕਿਹੜਾ ਥਾਇਰਾਇਡ ਗ੍ਰੰਥੀ ਢੰਗ ਨਾਲ ਕੰਮ ਕਰਨ ਲਈ ਜਰੂਰੀ ਹੈ
        ( ੳ ) ਵਿਟਾਮਿਨ  ( ਅ ) ਕੈਲਸ਼ੀਅਮ  ( ੲ )  ਲੋਹਾ   (ਸ ) ਆਇਓਡੀਨ
 ਅਨੀਮੀਆ ਕਿਸ ਦੀ ਘਾਟ ਕਾਰਨ ਹੁੰਦਾ ਹੈ ?
       ( ੳ ) ਵਿਟਾਮਿਨ    ( ਅ ) ਕੈਲਸ਼ੀਅਮ   ( ੲ )  ਲੋਹਾ   (ਸ ) ਆਇਓਡੀਨ
ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਕੀ ਹੈ ?
ਕਾਰਬੋਹਾਈਟਸ ਦੇ ਮੁੱਖ ਸਰੋਤ ਕਿਹੜੇ ਹਨ ?
ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਉਂ ਕਿਹਾ ਜਾਂਦਾ ਹੈ ?
ਮਨੁੱਖੀ ਸਰੀਰ ਲਈ ਮੋਟੇ ਆਹਾਰ ਦੀ ਕੀ ਮਹੱਤਤਾ ਹੈ ?
ਕੋਈ ਦੋ ਅਜਿਹੇ ਭੋਜਨ ਪਦਾਰਥਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਚਰਬੀ ਮੌਜੂਦ ਹੋਵੇ ।

ਭਾਗ - ੲ

ਪਾਠ-1(ਭੋਜਨ ਇਹ ਕਿਥੋਂ ਆਉਂਦਾ ਹੈ)

ਬੀਜ ਮਨੁੱਖੀ ਭੋਜਨ ਦਾ ਮੁੱਖ ਸਰੋਤ ਕਿਵੇਂ ਹਨ ?
ਜੀਵਤ ਪ੍ਰਾਣੀਆਂ ਲਈ ਭੋਜਨ ਦੀ ਕੀ ਮਹੱਤਤਾ ਹੈ ?
ਜਾਨਵਰਾਂ ਤੋਂ ਪ੍ਰਾਪਤ ਕੀਤੇ ਜਾਣ ਵਾਲੇ ਕੋਈ ਦੋ ਭੋਜਨ ਪਦਾਰਥਾਂ ਬਾਰੇ ਸੰਖੇਪ ਵਿੱਚ ਲਿਖੋ ।

ਪਾਠ-2 (ਭੋਜਨ ਦੇ ਤੱਤ )

ਪਾਣੀ ਜੀਵਨ ਲਈ ਕਿਉਂ ਜ਼ਰੂਰੀ ਹੈ ?
ਸਾਡੇ ਸਰੀਰ ਲਈ ਜ਼ਰੂਰੀ ਪੰਜ ਪ੍ਰਕਾਰ ਦੇ ਪੌਸ਼ਟਿਕ ਤੱਤਾਂ ਦੇ ਨਾਮ ਦੱਸੋ ।
ਅਸੀਂ ਵਿਟਾਮਿਨ ' ਸੀ ’ ( C ) ਕਿੱਥੋਂ ਪ੍ਰਾਪਤ ਕਰਦੇ ਹਾਂ ? ਮਨੁੱਖੀ ਸਰੀਰ ਵਿੱਚ ਵਿਟਾਮਿਨ ਸੀ ਦੀ ਘਾਟ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ
ਚਰਬੀ ਅਤੇ ਕਾਰਬੋਹਾਈਟਸ ਨੂੰ ਊਰਜਾ ਦੇਣ ਵਾਲੇ ਭੋਜਨ ਕਿਉਂ ਕਿਹਾ ਜਾਂਦਾ ਹੈ ? ਵਿਆਖਿਆ ਕਰੋ ।

ਭਾਗ - ਸ

ਪਾਠ-1(ਭੋਜਨ ਇਹ ਕਿਥੋਂ ਆਉਂਦਾ ਹੈ)

ਭੋਜਨ ਸਬੰਧੀ ਆਦਤਾਂ ਦੇ ਆਧਾਰ ' ਤੇ ਜਾਨਵਰਾਂ ਨੂੰ ਕਿਸ ਤਰ੍ਹਾਂ ਸ਼੍ਰੇਣੀਬੱਧ ਕੀਤਾ ਗਿਆ ਹੈ ? ਉਦਾਹਰਨ ਦੇ ਕੇ ਵਿਆਖਿਆ ਕਰੋ ।

ਪਾਠ-2 (ਭੋਜਨ ਦੇ ਤੱਤ )

ਤਰੁਟੀ ਰੋਗ ਕੀ ਹੁੰਦੇ ਹਨ ? ਮਨੁੱਖੀ ਸਰੀਰ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡੇਟਸ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਵਾਰੇ ਸੰਖੇਪ ਜਾਣਕਾਰੀ ਦਿਉ
ਮਨੁੱਖ ਦੇ ਸਰੀਰ ਲਈ ਖਣਿਜ ਪਦਾਰਥਾਂ ਦੀ ਮਹੱਤਤਾ ਬਾਰੇ ਲਿਖੋ ।
ਵਿਟਾਮਿਨ ਕੀ ਹੁੰਦੇ ਹਨ ? ਮਨੁੱਖ ਦੇ ਸਰੀਰ ਲਈ ਵੱਖ - ਵੱਖ ਵਿਟਾਮਿਨਾਂ ਦੀ ਮਹੱਤਤਾ ਬਾਰੇ ਲਿਖੋ ।